Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vat ⒤. 1. ਵਟਿਆਂ ਨਾਲ। with, weights. “ਕਿਉ ਕਰਿ ਪੂਰੈ ਵਟਿ ਤੋਲਿ ਤੁਲਾਈਐ ॥” ਮਾਝ ੧, ਵਾਰ ੧੭:੫ (੧੪੬). 2. ਵਟ ਕੇ। in. “ਇਕ ਲੋਕੀ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ ॥” ਆਸਾ ੧, ੩੨, ੪:੧ (੩੫੮) “ਵਟਿ ਧਾਗੇ ਅਵਰਾ ਘਤੈ ॥” ਆਸਾ ੧, ਵਾਰ ੧੫ ਸ, ੧, ੪:੬ (੪੭੧).
|
SGGS Gurmukhi-English Dictionary |
1. on twisting. 2. with stone.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਵੱਟਕੇ. “ਵਟਿ ਧਾਗੇ ਅਵਰਾ ਘਤੈ.” (ਵਾਰ ਆਸਾ) 2. ਵੱਟੇ ਨਾਲ. “ਪੂਰੇ ਵਟਿ ਤੋਲਿ ਤੁਲਾਈਐ.” (ਮਃ ੧ ਵਾਰ ਮਾਝ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|