Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vat ⒰. ਮਰੋੜ। wrinkle, twist. “ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥” ਆਸਾ ੧, ਵਾਰ ੧੫ ਸ, ੧, ੧:੧ (੪੭੧).
|
Mahan Kosh Encyclopedia |
ਨਾਮ/n. ਮਰੋੜ. ਵਲ. ਵੱਟ. “ਜਤੁ ਗੰਢੀ ਸਤੁ ਵਟੁ.” (ਵਾਰ ਆਸਾ) 2. ਸੰ. ਬਾਲਕ। 3. ਬ੍ਰਹਮਚਾਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|