Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vad-bʰaag ⒰. 1. ਚੰਗੇ ਭਾਗਾਂ/ਵਡੇ ਭਾਗਾਂ ਵਾਲਾ। fortunate. “ਹਰਿ ਪ੍ਰਭੁ ਸਜਣੁ ਲੋੜਿ ਲਹੁ ਮਨਿ ਵਸੈ ਵਡਭਾਗੁ ॥” (ਵਡੇ ਭਾਗਾਂ ਵਾਲਾ ਹੋ ਜਾਂਦਾ ਹੈ) ਬਿਲਾ ੪, ਛੰਤ ੨, ੧ਸ:੧ (੮੪੫). 2. ਚੰਗੇ ਭਾਗ, ਵਡੇ ਭਾਗ। good fortune. “ਨਾਨਕ ਮਸਤਕਿ ਜਿਸੁ ਵਡਭਾਗੁ ॥” ਵਡ ੩, ੭, ੪:੧ (੫੬੦) “ਸਤਿਗੁਰੁ ਪੁਰਖੁ ਪਾਇਆ ਵਡਭਾਗੁ ॥” ਆਸਾ ੪, ੫੫, ੨:੨ (੩੬੬).
|
SGGS Gurmukhi-English Dictionary |
good fortune.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|