Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vadaa-ee. 1. ਉੱਚਤਾ, ਬਜ਼ੁਰਗੀ। loftyness. “ਸੋ ਘਰੁ ਰਾਖੁ ਵਡਾਈ ਤੋਇ ॥” ਆਸਾ ੧, ਸੋਹ ੨, ੧*:੨ (੧੨). 2. ਮਾਨ, ਸੋਭਾ, ਵਡਿਆਈ। respect. “ਗੁਰਮੁਖਿ ਆਪੇ ਦੇਇ ਵਡਾਈ ਆਪੇ ਸੇਵ ਕਰਾਏ ॥” ਸਿਰੀ ੩, ੪੮, ੨:੩ (੩੨) “ਨਾਨਕ ਤਿਹ ਜਨ ਮਿਲੀ ਵਡਾਈ ॥” ਗਉ ੫, ਬਾਅ ੩੫:੮ (੨੫੭) “ਤੂ ਸੁਲਤਾਨ ਕਹਾ ਹਉ ਮੀਆ ਤੇਰੀ ਕਵਨ ਵਡਾਈ ॥” (ਇਜ਼ਤ) ਬਿਲਾ ੧, ੧, ੧:੧ (੭੯੫). 3. ਉਸਤਤ, ਉਪਮਾ। praise, respect. “ਸਰਬ ਸੂਖ ਹਰਿ ਨਾਮਿ ਵਡਾਈ ॥” ਬੈਰਾ ੫, ੭, ੨:੧ (੭੨੦) “ਕਵਨ ਵਡਾਈ ਕਹਿ ਸਕਉ ਬੇਅੰਤ ਗੁਨੀਤਾ ॥” ਬਿਲਾ ੫, ੩੭, ੪:੧ (੮੧੦).
|
SGGS Gurmukhi-English Dictionary |
glory, praises.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਉਸਤਤਿ. ਤਅ਼ਰੀਫ਼। 2. ਉੱਚਤਾ 3. ਬਜ਼ੁਰਗੀ. “ਸਾਚਾ ਸਾਹਿਬ ਅਮਿਤ ਵਡਾਈ।“ (ਸੋਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|