Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vadi-aa-ee-aaN. 1. ਸਾਲਾਹੀਆਂ ਹਨ। glorified, praised. “ਮੈ ਰਾਤਿ ਦਿਹੈ ਵਡਿਆਈਆਂ ॥” ਸਿਰੀ ੫, ਅਸ ੨੮, ੨੪:੨ (੭੩). 2. ਪ੍ਰਤਾਪ, ਉਚਤਾ, ਬਜ਼ੁਰਗੀ। glorification. “ਸਿਧਾ ਪੁਰਖਾ ਕੀਆ ਵਡਿਆਈਆਂ ॥” ਆਸਾ ੧, ੧, ੩:੨ (੩੪੯). 3. ਇਜ਼ਤ ਮਾਨ। respect. “ਨਾਨਕ ਦੁਨੀਆ ਕੀਆਂ ਵਡਿਆਈਆਂ ਅਗੀ ਸੇਤੀ ਜਾਲਿ ॥” ਮਲਾ ੧, ਵਾਰ ੨੬ ਸ, ੨, ੨:੧ (੧੨੯੦).
|
|