Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vadee. 1. ਬਹੁਤੁ, ਉਚੀ। grand. “ਵਡਾ ਸਾਹਿਬ ਵਡੀ ਨਾਈ ਕੀਤਾ ਜਾ ਕਾ ਹੋਵੈ ॥” ਜਪੁ ੨੧:੧੭ (5) “ਵਡੀ ਹੂੰ ਵਡਾ ਅਪਾਰ ਖਸਮੁ ਜਿਸੁ ਲੇਪੁ ਨ ਪੁੰਨਿ ਪਾਪਿ ॥” ਗੂਜ ੩, ਵਾਰ ੧੩:੮ (੫੨੧) “ਮੈ ਮਨਿ ਵਡੀ ਆਸ ਹਰੇ ਕਿਉ ਕਰਿ ਹਰਿ ਦਰਸਨੁ ਪਾਵਾ ॥” (ਜ਼ਬਰਦਸਤ, ਬਹੁਤ ਤੀਬਰ) ਵਡ ੪, ੩, ੧:੧ (੫੬੧). 2. ਦੀਰਘ ਅਕਾਰੀ। vast. “ਵਡੀ ਕੋਮ ਵਸਿ ਭਾਗਹਿ ਨਾਹੀ ਮੁਹਕਮ ਫਉਜ ਹਠਲੀ ਰੇ ॥” ਆਸਾ ੫, ੧੩੨, ੨:੧ (੪੦੪). 3. ਭਾਵ ਉਤਮ, ਉਚੀ। respectful. “ਹਰਿ ਤੇਰੀ ਵਡੀ ਕਾਰ ਮੈ ਮੂਰਖ ਲਾਈਐ ॥” ਸੋਰ ੪, ਵਾਰ ੨:੩ (੬੪੩). 4. ਲੰਮੀ। long. “ਵਡੀ ਆਰਜਾ ਹਰਿ ਗੋਬਿੰਦ ਕੀ ਸੂਖ ਮੰਗਲ ਕਲਿਆਣ ਬੀਚਾਰਿਆ ॥” ਬਿਲਾ ੫, ੨੩, ੧*:੨ (੮੦੭). 5. ਵਡੇਰੀ ਉਮਰ। old. “ਫਰੀਦਾ ਨੰਢੀ ਕੰਤੁ ਨ ਰਾਵਿਓ ਵਡੀ ਥੀ ਮੁਈਆਸੁ ॥” ਸਲੋ ਫਰ, ੫੪:੧ (੧੩੮੦).
|
SGGS Gurmukhi-English Dictionary |
1. grand. 2. vast. 3. respectful. 4. long. 5. old.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|