Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaṇaj ⒤. 1. ਵਪਾਰ। business. “ਖੋਟੈ ਵਣਜਿ ਵਣੰਜਿਐ ਮਨੁ ਤਨੁ ਖੋਟਾ ਹੋਇ ॥” ਸਿਰੀ ੧, ੨੩, ੨:੨ (੨੩) “ਭਗਤਿ ਭੰਡਾਰ ਦੀਏ ਹਰਿ ਅਪੁਨੇ ਗੁਣ ਗਾਹਕੁ ਵਣਜਿ ਲੈ ਜਾਇ ॥” ਆਸਾ ੪, ੬੩, ੪:੨ (੩੬੮). 2. ਖਰੀਦ ਕੇ। material, after buying. “ਗੁਰਮੁਖਿ ਵਣਜਿ ਸਦਾ ਸੁਖੁ ਪਾਏ ਸਹਜੇ ਸਹਜਿ ਮਿਲਾਇਦਾ ॥” (ਵਣਜ ਕਰਕੇ, ਖਰੀਦ ਕੇ, ਵਪਾਰ ਕਰਕੇ) ਮਾਰੂ ੩, ਸੋਲਾ ੨੨, ੧੨:੩ (੧੦੬੬).
|
SGGS Gurmukhi-English Dictionary |
1. business, trade. 2. bought commodities/ goods.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|