Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaṇ ⒤. ਰੁਖਾਂ ਵਿਚ, ਜੰਗਲ ਵਿਚ। forest, deserted balance. “ਇਹ ਹਰਿ ਰਸੁ ਵਣਿ ਤਿਣਿ ਸਭਤੁ ਹੈ ਭਾਗਹੀਣ ਨਹੀ ਖਾਇ ॥” ਸਿਰੀ ੪, ੬੯, ੩:੧ (੪੧) “ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ ॥” ਸਲੋ ਫਰ, ੧੯:੧ (੧੩੭੮).
|
SGGS Gurmukhi-English Dictionary |
in the forest/ jungle.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਛੋਟਾ ਵਨ। 2. ਸਿੰਧੀ. ਬਿਰਛਾਂ ਦਾ ਸਮੁਦਾਯ. 3. ਵਨ ਵਿੱਚ. ਵਨ ਮੇਂ. ਦੇਖੋ- ਵਣਿ ਤ੍ਰਿਣਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|