Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaṫ. 1. ਵਤਰ। moisture. “ਵਤ ਲਗੀ ਸਚੇ ਨਾਮ ਕੀ ਜੋ ਬੀਜੇ ਸੋ ਖਾਇ ॥” ਗਉ ੫, ਵਾਰ ੧੫ ਸ, ੫, ੧:੧ (੩੨੧). 2. ਵਾਂਗ। sunder. “ਇਹੁ ਸੰਸਾਰੁ ਬਿਖੁ ਵਤ ਅਤਿ ਭਉਜਲੁ ਗੁਰ ਸਬਦੀ ਹਰਿ ਪਾਰਿ ਲੰਘਾਈ ॥” ਆਸਾ ੧, ੧੫, ੧*:੨ (੩੫੩).
|
SGGS Gurmukhi-English Dictionary |
1. degree of wetness/ moisture in the soil. 2. like.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. {वत्.} ਵ੍ਯ. ਜੇਹਾ. ਤੁੱਲ. “ਇਹ ਸੰਸਾਰੁ ਬਿਖੁਵਤ ਅਤਿ ਭਉਜਲ.” (ਆਸਾ ਮਃ ੧) 2. ਮੁਲਵੱਤ. ਫਿਰ. ਪੁਨਹ. “ਏਹੁ ਬੈਤ ਵਤ ਮੋਹਿ ਸੁਨਾਇ.” (ਨਾਪ੍ਰ) 3. ਨਾਮ/n. ਵਤ੍ਰ. ਵੱਤ. ਜ਼ਮੀਨ ਦੀ ਉਹ ਹਾਲਤ, ਜਦ ਨਾ ਬਹੁਤ ਗਿੱਲੀ ਅਰ ਨਾ ਸੁੱਕੀ ਹੋਵੇ. ਬੀਜਣ ਯੋਗ੍ਯ ਦਸ਼ਾ. “ਵਤ ਲਗੀ ਸਚੇ ਨਾਮ ਕੀ ਜੋ ਬੀਜੇ ਸੋ ਖਾਇ.” (ਵਾਰ ਗਉ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|