Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaṫahi. 1. ਫਿਰਦੇ ਹਨ। loiter wainder. “ਰਤਨਾ ਸਾਰ ਨ ਜਾਣਨੀ ਅੰਧੇ ਵਤਹਿ ਲੋਇ ॥” ਰਾਮ ੩, ਵਾਰ ੧੫ ਸ, ੨, ੨:੪ (੯੫੪). 2. ਜਾਵੇਂ। go. “ਜੇ ਤੂ ਵਤਹਿ ਅੰਙਣੇ ਹਭ ਧਰਤਿ ਸੁਹਾਵੀ ਹੋਇ ॥” ਮਾਰੂ ੫, ਵਾਰ ੩ ਸ, ੫, ੧:੧ (੧੦੯੫).
|
SGGS Gurmukhi-English Dictionary |
wander, roam, go.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|