Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaṫæ. 1. ਫਿਰਦਾ ਹੈ। roam. “ਦਯਿ ਵਿਗੋਏ ਫਿਰਹਿ ਵਿਗੁਤੇ ਫਿਟਾ ਵਤੈ ਗਲਾ ॥” ਮਾਝ ੧, ਵਾਰ ੨੬ ਸ, ੧, ੧:੧੧ (੧੫੦). 2. ਵੱਤਰ ਵਿਚ, ਵੱਤਰ ਵੇਲੇ। moisture. “ਵੇਤਗਾ ਆਪੇ ਵਤੈ ॥” ਆਸਾ ੧, ਵਾਰ ੧੫ ਸ, ੧, ੪:੫ (੪੭੧) “ਹੁਣਿ ਵਤੈ ਹਰਿ ਨਾਮੁ ਨ ਬੀਜਿਓ ਆਗੈ ਭੁਖਾ ਕਿਆ ਖਾਏ ॥” ਆਸਾ ੪, ਛੰਤ ੧੮, ੨:੩ (੪੫੦).
|
SGGS Gurmukhi-English Dictionary |
1. wanters, roams. 2. with right moisture.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਫਿਰਦਾ ਹੈ. ਦੇਖੋ- ਵਤਣੁ. “ਵੇਤਗਾ ਆਪੇ ਵਤੈ.” (ਵਾਰ ਆਸਾ) 2. ਵਤ੍ਰ ਪੁਰ. ਦੇਖੋ- ਵਤ 3. “ਹੁਣਿ ਵਤੈ ਹਰਿ ਨਾਮੁ ਨ ਬੀਜਿਓ.” (ਆਸਾ ਛੰਤ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|