Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaṫar. ਜ਼ਮੀਨ ਦੀ ਨਮੀ ਵਾਲੀ ਹਾਲਤ ਜਦੋਂ ਫਸਲ ਬੀਜਣੀ ਯੋਗ ਹੁੰਦੀ ਹੈ। moisture. “ਲਬੁ ਵਤ੍ਰ ਦਰੋਗੁ ਬੀਉ ਹਾਲੀ ਰਾਹਕੁ ਹੇਤ ॥” ਰਾਮ ੩, ਵਾਰ ੧੭ ਸ, ੧, ੧:੨ (੯੫੫).
|
Mahan Kosh Encyclopedia |
(ਵੱਤ, ਵੱਤਰ) ਦੇਖੋ- ਵਤ 3. “ਰੇ ਮਨ, ਵਤ੍ਰ ਬੀਜਣ ਨਾਉ.” (ਮਾਰੂ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|