Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaṫʰoo. ਵਸਤਾਂ ਦਾ, ਚੀਜ਼ਾਂ ਦਾ। matter. “ਸਤਿਗੁਰੁ ਦਾਤਾ ਸਭਨਾ ਵਥੂ ਕਾ ਪੂਰੈ ਭਾਗਿ ਮਿਲਾਵਣਿਆ ॥” ਮਾਝ ੩, ਅਸ ੧੨, ੧:੩ (੧੧੬).
|
Mahan Kosh Encyclopedia |
(ਵਥ, ਵਥੁ) ਸੰ. ਵਸ੍ਤੁ. ਨਾਮ/n. ਚੀਜ਼. ਪਦਾਰਥ. “ਅੰਤਰਿ ਸਭ ਵਥੁ ਹੋਇ.” (ਸ੍ਰੀ ਮਃ ੩) “ਸਤਿਗੁਰੁ ਦਾਤਾ ਸਭਨਾ ਵਥੂ ਕਾ.” (ਮਾਝ ਅ: ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|