Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Varṫan ⒤. 1. ਵਰਤੋਂ ਦੀ ਵਸਤੂ, ਰਹਿਣੀ, ਵਰਤਾਰਾ। practice. “ਠਾਕੁਰ ਨਾਮੁ ਕੀਓ ਉਨਿ ਵਰਤਨਿ ॥” ਗਉ ੫, ੮੬, ੧:੩ (੧੮੧). 2. ਵਿਚਰਨ ਵਾਲੀ, ਰਹਿਣ ਵਾਲੀ। prevalent. “ਨਿਕਟਿ ਵਰਤਨਿ ਸਾ ਸਦਾ ਸੁਹਾਗਨਿ ਦਹ ਦਿਸ ਸਾਈ ਜਾਨੀ ॥” ਸਾਰ ੫, ੧੨੭, ੨:੧ (੧੨੨੮).
|
SGGS Gurmukhi-English Dictionary |
happening, prevalent, pervading.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਵਰਤਣਿ. “ਠਾਕੁਰਨਾਮੁ ਕੀਓ ਉਨਿ ਵਰਤਨਿ” (ਗਉ ਮਃ ੫) 2. ਦੇਖੋ- ਵਰਤਨੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|