Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Varṫaa-i. ਵਰਤੋਂ ਵਿਚ ਲਿਆ ਭਾਵ ਵਿਸਤਾਰ ਕਰਕੇ। practising. “ਤ੍ਰੈ ਵਰਤਾਇ ਚਉਥੈ ਘਰਿ ਵਾਸਾ ॥” ਮਾਰੂ ੧, ਸੋਲਾ ੧੮, ੪:੧ (੧੦੩੮) “ਬੇਦ ਬਾਣੀ ਵਰਤਾਇ ਅੰਦਰਿ ਵਾਦੁ ਘਤਿਆ ॥” (ਚਲਾ ਕੇ, ਵਰਤੋਂ ਵਿਚ ਲਿਆ ਕੇ) ਮਲਾ ੧, ਵਾਰ ੫:੨ (੧੨੮੦).
|
SGGS Gurmukhi-English Dictionary |
brought to vogue.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|