Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Varṫaa-i-o. ਵਰਤੋਂ ਵਿਚ ਲਿਆਉਣਾ, ਪ੍ਰਗਟ ਕਰਨਾ, ਪ੍ਰਚਲਤ ਕਰਨਾ। brought in vague. “ਪ੍ਰਗਟ ਪ੍ਰਤਾਪੁ ਵਰਤਾਇਓ ਸਭੁ ਲੋਕੁ ਕਰੈ ਜੈਕਾਰੁ ਜੀਉ ॥” ਸਿਰੀ ੧, ਅਸ ੨੮, ੧੭:੩ (੭੨) “ਨਿੰਦਕ ਮਾਰਿ ਚਰਨ ਤਲ ਦੀਨੇ ਅਪੁਨੋ ਜਸੁ ਵਰਤਾਇਓ ॥” ਮਲਾ ੫, ੧੮, ੧*:੨ (੧੨੭੦) “ਨਾਨਕ ਪ੍ਰਸਾਦਿ ਅੰਗਦ ਸੁਮਤਿ ਗੁਰਿ ਅਮਰਿ ਅਮਰੁ ਵਰਤਾਇਓ ॥” (ਪ੍ਰਚਲਤ ਕੀਤਾ) ਸਵ ੪ ਕਲ, ੫:੫ (੧੩੯੭).
|
SGGS Gurmukhi-English Dictionary |
brought to vogue.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|