Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Varṫaa-é. ਪ੍ਰਗਟ ਕਰੇ, ਪ੍ਰਚਲਤ ਕਰੇ, ਵੰਡੇ। make it evident, distribute. “ਅੰਤਰਿ ਸਾਚੁ ਬਾਹਰਿ ਸਾਚੁ ਵਰਤਾਏ ॥” ਗਉ ੩, ਅਸ ੬, ੫:੧ (੨੩੨) “ਗੁਰ ਪਰਸਾਦੀ ਦੇ ਵਡਿਆਈ ਅਪਣਾ ਸਬਦੁ ਵਰਤਾਏ ॥” (ਪ੍ਰਗਟ ਕਰਦਾ ਭਾਵ ਭਰ ਦਿੰਦਾ ਹੈ) ਗੂਜ ੩, ੭, ੪:੨ (੪੯੧).
|
SGGS Gurmukhi-English Dictionary |
1. brought to vogue. 2. distributed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|