Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Var-ḋaaṫaa. ਵਰ ਦੇਣ ਵਾਲਾ। blesser of boon. “ਨਾਲਿ ਕੁਟੰਬੁ ਸਾਥਿ ਵਰਦਾਤਾ ਬ੍ਰਹਮਾ ਭਾਲਣ ਸ੍ਰਿਸਟਿ ਗਇਆ ॥” ਆਸਾ ੧, ੭, ੩:੧ (੩੫੦).
|
SGGS Gurmukhi-English Dictionary |
giver of boons.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਵਰਦਾਤ੍ਰਿ. ਵਰ (ਮਨੋਕਾਮਨਾ) ਦੇਣ ਵਾਲਾ. “ਨਾਲਿਕੁਟੰਬੁ ਸਾਥਿ ਵਰਦਾਤਾ ਬ੍ਰਹਮਾ ਭਾਲਣ ਸ੍ਰਿਸਟਿ ਗਇਆ.” (ਆਸਾ ਮਃ ੧) ਦੇਖੋ- ਨਾਲਿਕੁਟੰਬੁ। 2. ਵਿਸ਼ਨੁ। 3. ਸ਼ਿਵ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|