Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Varan. 1. ਜਾਤ। caste. “ਵਰਨਾ ਵਰਨ ਨ ਭਾਵਨੀ ਜੇ ਕਿਸੈ ਵਡਾ ਕਰੇਇ ॥” ਸਿਰੀ ੧, ਅਸ ੧, ੬:੧ (੫੩) “ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਏ ॥” ਸੂਹੀ ੪, ੮, ੨:੨ (੭੩੩). 2. ਰੰਗ। colour. “ਵਰਨ ਰੂਪ ਵਰਤਹਿ ਸਭ ਤੇਰੇ ॥” ਮਾਝ ੩, ਅਸ ੧੯, ੧:੧ (੧੨੦).
|
SGGS Gurmukhi-English Dictionary |
1. caste. 2. color.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. colour, hue, tint; caste, class, group; letter of alphabet or script.
|
Mahan Kosh Encyclopedia |
(ਵਰਨੁ) ਦੇਖੋ- ਵਰਣ। 2. ਰੰਗ (ਵਰਣ). “ਵਰਨੁ ਚਿਹਨ ਨ ਜਾਇ ਲਖਿਆ.” (ਵਡ ਛੰਤ ਮਃ ੫) 3. ਜਾਤਿਭੇਦ. “ਚਾਰੇ ਵਰਨ ਆਖੈ ਸਭੁਕੋਈ.” (ਭੈਰ ਮਃ ੩) ਦੇਖੋ- ਚਾਰਵਰਣ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|