Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Varaahu. ਵਰ੍ਹਨ ਵਾਲਾ, ਵਸਨ ਵਾਲਾ, ਅਰਥਾਤ ਬਦਲ। which rains. “ਸਾਗਰ ਲਹਰਿ ਸਮੁੰਦਸਰ ਵੇਲਿ ਵਰਸ ਵਰਾਹੁ ॥” ਸੂਹੀ ੩, ਵਾਰ ੧੦ ਸ, ੧, ੧:੨ (੭੮੮).
|
SGGS Gurmukhi-English Dictionary |
clouds.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. {वराहु.} ਨਾਮ/n. ਵਾਯੁ ਖਾਸ ਕਰਕੇ ਵਰਖਾ ਲਿਆਉਣ ਵਾਲੀ ਪੌਣ Monsoon. “ਸਾਗਰ ਲਹਰਿ ਸਮੁੰਦ ਸਰ ਵੇਲਿ ਵਰਸ ਵਰਾਹੁ.” (ਮਃ ੧. ਵਾਰ ਸੂਹੀ) ਕਰਤਾਰ ਤੋਂ ਸਾਗਰ (ਸਮੁੰਦਰ) ਲਹਿਰ (ਤਰੰਗਿਨੀ ਨਦੀ) ਸਮੁੰਦ (ਖਾਡੀ) ਸਰ (ਝੀਲਾਂ) ਵੇਲਿ (ਵੇਲਾ) ਵਰਸ਼ (ਖੰਡ) ਅਤੇ ਵਰਾਹੁ ਆਦਿ ਅਨੰਤ ਰਚੇ ਗਏ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|