Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Val-vaNcʰ. ਵਲ ਛਲ, ਹੇਰ ਫੇਰ, ਠੱਗੀ ਧੋਖਾ। desception, fraud. “ਇਕਿ ਵਲੁ ਛਲੁ ਕਰਿ ਕੈ ਖਾਵਦੇ ਮੁਹਹੁ ਕੂੜੁ ਕੁਸਤੁ ਤਿਨੀ ਢਾਹਿਆ ॥” ਸਿਰੀ ੪, ਵਾਰ ੮:੨ (੮੫) “ਵਲਵੰਚ ਕਰਿ ਉਦਰੁ ਭਰਹਿ ਮੂਰਖ ਗਾਵਾਰਾ ॥” ਆਸਾ ੫, ਛੰਤ ੧੩, ੨:੧ (੪੬੧).
|
SGGS Gurmukhi-English Dictionary |
deception, fraud, deceit, treachery.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਬਲ (ਜੋਰ) ਨਾਲ ਵੰਚਨ (ਖੋਹਣ) ਦੀ ਕ੍ਰਿਯਾ. ਡਾਕਾ। 2. ਛਲ (ਕਪਟ) ਨਾਲ ਕੀਤੀ ਚੋਰੀ. “ਵਲਵੰਚ ਕਰਿ ਉਦਰੁ ਭਰਹਿ ਮੂਰਖ.” (ਆਸਾ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|