Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Val ⒤. 1. ਪੱਖ ਵਿਚ, ਸਹਾਇਤਾ ਤੇ, ਤਰਫ। on side, supporter. “ਜਾ ਕਰਤਾ ਵਲਿ ਤਾ ਸਭੁ ਕੋ ਵਲਿ ਸਭਿ ਦਰਸਨੁ ਦੇਖਿ ਕਰਹਿ ਸਾਬਾਸਿ ॥” ਗਉ ੪, ਵਾਰ ੧੦ ਸ, ੪, ੨:੩ (੩੦੫) “ਜਿਸ ਦੈ ਹੋਵੈ ਵਲਿ ਸੁ ਕਦੇ ਨ ਹਾਰਦਾ ॥” ਗੂਜ ੫, ਵਾਰ ੪:੭ (੫੧੯). 2. ਮੁੜ, ਫੇਰ, ਬਹੁੜ। again and again. “ਸਰਪ ਜੋਨਿ ਵਲਿ ਵਲਿ ਅਉਤਰੈ ॥” ਗੂਜ ਤ੍ਰਿਲੋ, ੨, ੧:੨ (੫੨੬).
|
SGGS Gurmukhi-English Dictionary |
1. towards, to the side, supporter. 2. again and again.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਬਲਿ। 2. ਸਹਾਇਤਾ ਪਰ. ਪੱਖ ਵਿੱਚ. “ਜਾਂ ਕਰਤਾ ਵਲਿ, ਤਾਂ ਸਭੁ ਕੋ ਵਲਿ.” (ਮਃ ੪ ਭਾਰ ਗਉ ੧) 3. ਫਿਰ. ਪੁਨਹ. ਬਹੁਰ. “ਵਸਵਾ ਜੋਨਿ ਵਲਿ ਵਲਿ ਅਉਤਰੈ.” (ਗੂਜ ਤ੍ਰਿਲੋਚਨ) 4. ਦੇਖੋ- ਵੱਲੀ। 5. ਸੰ. ਝੁਰੜੀ. ਤੁਚਾ ਦਾ ਵਲ। 6. ਰੇਖਾ. ਲੀਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|