Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vavaa. ‘ਵ’, ਗੁਰਮੁਖੀ ਲਿਪੀ ਦਾ 34ਵਾਂ ਅਖਰ। 34th letter of gurmukhi script. “ਵਵਾ ਵੈਰੁ ਨ ਕਰੀਐ ਕਾਹੂ ॥” ਗਉ ੫, ਬਾਅ ੪੬:੧ (੨੫੯).
|
Mahan Kosh Encyclopedia |
ਵਾਵਾ ਅੱਖਰ. “ਵਵਾ, ਬਾਰ ਬਾਰ ਬਿਸਨ ਸਮਾਰਿ.” (ਗਉ ਬਾਵਨ ਕਬੀਰ) 2. ਵ ਦਾ ਉੱਚਾਰਣ. ਵਕਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|