Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vasṫar. ਕਪੜੇ। clothes. “ਵਸਤ੍ਰ ਪਖਾਲਿ ਪਖਾਲੇ ਕਾਇਆ ਆਪੇ ਸੰਜਮਿ ਹੋਵੈ ॥” ਮਾਝ ੧, ਵਾਰ ੪ ਸ, ੧, ੨:੧ (੧੩੯).
|
SGGS Gurmukhi-English Dictionary |
clothes.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਮ/n. ਵਸ੍ਤ੍ਰ. ਉਹ ਵਸਤੁ, ਜਿਸ ਨਾਲ ਵਸਾ (ਚਰਬੀ) ਦੀ ਤ੍ਰ (ਰਖ੍ਯਾ) ਹੋਵੇ. ਸ਼ਰੀਰ ਦੀ ਚਰਬੀ ਦੀ ਵਸਤ੍ਰ ਰਖ੍ਯਾ ਕਰਦਾ ਹੈ. 2. ਕਪੜਾ. ਦੇਖੋ- ਵਸ ਧਾ 2. “ਵਸਤ੍ਰ ਪਖਾਲਿ ਪਖਾਲੇ ਕਾਇਆ.” (ਮਃ ੧ ਵਾਰ ਮਾਝ) ਉਹ ਵਸਤੁ, ਜਿਸ ਨਾਲ ਵਸਾ ਸਿੱਖਮਤ ਵਿੱਚ ਹਿੰਦੂ ਮਤ ਦੇ ਗ੍ਰੰਥਾਂ ਦੀ ਤਰਹ ਕਿਸੇ ਖ਼ਾਸ ਰੰਗ ਜਾਂ ਬਣਾਉਟ ਦੇ ਵਸਤ੍ਰ ਵਿਹਿਤ ਅਥਵਾ- ਨਿਸ਼ਿੱਧ ਨਹੀ.{1895} (ਜੋ ਰੁੱਤ ਦੇਸ਼ ਸਮਾਜ ਅਨੁਕੂਲ ਪਹਰਾਵਾ ਹੋਵੇ ਉਸ ਦਾ ਪਹਰਨਾ ਯੋਗ੍ਯ ਹੈ, ਕੇਵਲ ਸਰਬੰਦ (ਦਸਤਾਰ) ਦਾ ਤ੍ਯਾਗ ਵਰਜਿਤ ਹੈ. Footnotes: {1895} ਇਸ ਸੰਬੰਧ ਵਿੱਚ ਦੇਖੋ- ਕਾਲਿਕਾ ਪੁਰਾਣ, ਵਰਾਹਪੁਰਾਣ, ਕਰ੍ਮਾਲੋਚਨ, ਜ੍ਯੋਤਿਸ਼ ਤਤ੍ਵ ਆਦਿ ਗ੍ਰੰਥ).
Mahan Kosh data provided by Bhai Baljinder Singh (RaraSahib Wale);
See https://www.ik13.com
|
|