Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vasahi. ਵਸਦੇ ਹਨ, ਨਿਵਾਸ ਕਰਦੇ ਹਨ, ਸਥਿਤ ਹਨ, ਰਹਿੰਦੇ ਹਨ। to inhibit, inhibitive, live, rebrade. “ਤਿਥੈ ਭਗਤ ਵਸਹਿ ਕੇ ਲੋਅ ॥” ਜਪੁ ੩੭:੯ (8) “ਕਾਮੁ ਕ੍ਰ੍ਰੋ੍ਰ੍ਰ੍ਰਧੁ ਤਨਿ ਵਸਹਿ ਚੰਡਾਲ ॥” ਸਿਰੀ ੧, ੨੯, ੨:੩ (੨੪) “ਨਿਜ ਘਰਿ ਵਸਹਿ ਅੰਮ੍ਰਿਤੁ ਪੀਵਹਿ ਤਾ ਸੁਖ ਲਹਹਿ ਮਹਲੁ ॥” (ਵਸੇਂ ਗਾ, ਰਹੇਂ ਗਾ) ਸਿਰੀ ੩, ੫੯, ੧*:੨ (੩੭) “ਤੂੰ ਵਸਹਿ ਮਨ ਮਾਹਿ ਸਹਜੇ ਰਸਿ ਰਸੈ ॥” (ਵਸਦਾ ਹੈਂ) ਸੂਹੀ ੧, ਅਸ ੩, ੩:੨ (੭੫੨).
|
SGGS Gurmukhi-English Dictionary |
reside, live, take hold of.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|