Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
VasaaN. ਨਿਵਾਸ ਕਰਾਂ, ਸਥਿਤ ਹੋਵਾਂ। live reside. to settle. “ਨਾਵੈ ਅੰਦਰਿ ਹਉ ਵਸਾਂ ਨਾਉ ਵਸੈ ਮਨਿ ਆਇ ॥” ਸਿਰੀ ੧, ਅਸ ੪, ੫:੩ (੫੫) “ਜੋਰਿ ਤੁਮਾਰੈ ਸੁਖਿ ਵਸਾਂ ਸਚੁ ਸਬਦੁ ਵੀਸਾਣੁ ॥” (ਵਸਦਾ ਹਾਂ) ਗਉ ੫, ੧੬੯*, ੧*:੨ (੨੧੭).
|
|