Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vasaa-ee. 1. ਵਸਾਉਂਦਾ ਹੈ, ਟਿਕਾਉਂਦਾ ਹੈ। help settling down. “ਹਰਿ ਜੀਉ ਦਾਤਾ ਭਗਤਿ ਵਛਲੁ ਹੈ ਕਰਿ ਕਿਰਪਾ ਮੰਨਿ ਵਸਾਈ ॥” ਸਿਰੀ ੩, ੪੮, ੪:੨ (੩੨) “ਗੁਰ ਪਰਸਾਦੀ ਮੰਨਿ ਵਸਾਈ ॥” (ਟਿਕਾਈ ਰਖ) ਮਾਝ ੩, ਅਸ ੨, ੪:੨ (੧੧੦) “ਕਰਣੀ ਕੀਰਤਿ ਨਾਮੁ ਵਸਾਈ ॥” (ਟਿਕਾਈ, ਸਥਿਤ ਕੀਤੀ) ਆਸਾ ੩, ੪੬, ੨:੩ (੩੬੩) “ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿਦੈ ਵਸਾਈ ॥” (ਵਸਾਉਂਦਾ ਹਾਂ ਟਿਕਾਉਂਦਾ ਹਾਂ) ਸਾਰ ੪, ਵਾਰ ੪:੩ (੧੨੩੯). 2. ਵਸ ਚਲਣਾ। to bring under control. “ਤਿਨਿ ਸਹਿ ਆਪਿ ਭੁਲਾਏ ਕੁਮਾਰਗਿ ਪਾਏ ਤਿਨ ਕਾ ਕਿਛੁ ਨ ਵਸਾਈ ॥” ਆਸਾ ੩, ਛੰਤ ੭, ੯:੩ (੪੪੧).
|
SGGS Gurmukhi-English Dictionary |
settled in, inhabitated.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਸ਼ ਚਲਦਾ ਹੈ. “ਇਨ ਕਾ ਵਾਹਿਆ ਕਛੁ ਨ ਵਸਾਈ.” (ਗੌਂਡ ਮਃ ੪) 2. ਆਬਾਦ ਕੀਤੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|