Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vasaa-ee-æ. 1. ਵਸਾਨ ਨਾਲ, ਸਥਿਤ ਕਰਨ ਨਾਲ। settling. “ਆਪੇ ਦੇਇ ਪਿਆਰੁ ਮੰਨਿ ਵਸਾਈਐ ॥” ਮਾਝ ੧, ਵਾਰ ੨੦:੬ (੧੪੭) “ਲਾਹਾ ਸਚੁ ਨਿਆਉ ਮਨਿ ਵਸਾਈਐ ॥” ਆਸਾ ੧, ਅਸ ੧੬, ੬:੧ (੪੨੦). 2. ਵਸਾਨਾ ਚਾਹੀਦਾ ਹੈ, ਵਸਾਈਦਾ ਹੈ। settle, imbibe. “ਰਾਤਿ ਦਿਹੈ ਹਰਿ ਨਾਉ ਮੰਨਿ ਵਸਾਈਐ ॥” ਸੂਹੀ ੧, ਅਸ ੪, ੮:੧ (੭੫੨).
|
SGGS Gurmukhi-English Dictionary |
inhabit, reside.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|