Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vasé. 1. ਸਥਿਤ ਹੋਏ, ਟਿਕੇ, ਨਿਵਾਸ ਕਰੇ। inhabit, dwelt. “ਗੁਰ ਕੇ ਚਰਣ ਵਸੇ ਮਨ ਮਾਹੀ ॥” ਮਾਝ ੫, ੪੩, ੧:੨ (੧੦੭) “ਸਗਲੇ ਕਰਮ ਧਰਮ ਸੁਚਿ ਸੰਜਮ ਜਪ ਤਪ ਤੀਰਥ ਸਬਦਿ ਵਸੇ ॥” (ਵਿਚ ਹੀ ਆ ਜਾਂਦੇ ਹਨ) ਪ੍ਰਭਾ ੧, ੧੬, ੪:੧ (੧੩੩੨). 2. ਬਸ, ਕਾਫੀ ਹੈ। enough. “ਹਮਾ ਰਾ ਏਕੁ ਆਸ ਵਸੇ ॥” ਮਾਝ ੧, ਵਾਰ ੧੩ ਸ, ੧, ੫:੨ (੧੪੪).
|
SGGS Gurmukhi-English Dictionary |
dwelt.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਹਮਾਰਾ 2 ਅਤੇ ਬਸੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|