Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
VaaNdʰee. ਪ੍ਰਦੇਸਨ, ਵਿਛੜੀ ਹੋਈ। foreigner viz separated. “ਪਿਰੁ ਪਰਦੇਸੀ ਜੇ ਥੀਐ ਧਨ ਵਾਂਢੀ ਝੂਰੇਇ ॥” ਸਿਰੀ ੧, ਅਸ ੫, ੨:੧ (੫੬).
|
SGGS Gurmukhi-English Dictionary |
gone away, i.e., separated.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਪਰਦੇਸੀ। 2. ਵਾਂਢੇ (ਕਿਨਾਰੇ) ਹੋਇਆ. ਵਿਯੋਗ ਵਾਲਾ, ਵਾਲੀ. “ਧਨ ਵਾਂਢੀ, ਪ੍ਰਿਯ ਦੇਸ ਨਿਵਾਸੀ.” (ਮਲਾ ਅ: ਮਃ ੧) “ਝੂਰਿ ਮਰਹੁ ਸੇ ਵਾਂਢੀਆ.” (ਸੂਹੀ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|