Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaak ⒤. ਵਾਕ (ਸ਼ਬਦ) ਦੁਆਰਾ, ਬਚਨ ਦੁਆਰਾ। speech, word utterance. “ਹਰਿ ਜੀਉ ਸਬਦਿ ਪਛਾਣੀਐ ਸਾਚਿ ਰਤੇ ਗੁਰ ਵਾਕਿ ॥” ਸਿਰੀ ੧, ਅਸ ੩, ੫:੧ (੫੫) “ਸਤਿਗੁਰ ਵਾਕਿ ਹਿਰਦੈ ਹਰਿ ਨਿਰਮਲੁ ਨ ਜਮ ਕਾਣਿ ਨ ਜਮ ਕੀ ਬਾਕੀ ॥” ਗੂਜ ੧, ਅਸ ੪, ੧*:੨ (੫੦੫) “ਹਰਿ ਰਤਨੈ ਕਾ ਵਾਪਾਰੀਆ ਹਰਿ ਰਤਨ ਧਨੁ ਵਿਹਾਝੇ ਕਚੈ ਕੇ ਵਾਪਾਰੀਏ ਵਾਕਿ ਹਰਿ ਧਨੁ ਲਿਆ ਨ ਜਾਈ ॥” (ਵਾਕ ਦੁਆਰਾ, ਗਲ ਬਾਤ ਨਾਲ) ਸੂਹੀ ੪, ੧੦, ੨:੨ (੭੩੪).
|
SGGS Gurmukhi-English Dictionary |
by words, by speaking.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵ੍ਯ. ਵਾਂਙ. ਸਮਾਨ. ਨਿਆਈਂ. “ਕਚੈ ਦੇ ਵਾਪਾਰੀਏ ਵਾਕਿ.” (ਸੂਹੀ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|