Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vaaṇee. ਪਾਣੀ। water. “ਸ੍ਰੀਰੰਗ ਰਾਤੀ ਫਿਰੈ ਮਾਤੀ ਉਦਕੁ ਗੰਗਾ ਵਾਣੀ ॥” ਵਡ ੧, ਛੰਤ ੨, ੮:੫ (੫੬੭).

SGGS Gurmukhi-English Dictionary
1. pure. 2. water. 3. words, hymns.

SGGS Gurmukhi-English dictionary created by Dr. Kulbir Singh Thind, MD, San Mateo, CA, USA.

English Translation
(1) adj.f. cot strung with ਵਾਣ. (2) n.f. same as ਬਾਣੀ.

Mahan Kosh Encyclopedia

ਨਾਮ/n. ਰੰਗਤ. ਵਰਣ. “ਉਦਕ ਗੰਗਾ ਵਾਣੀ.” (ਵਡ ਛੰਤ ਮਃ ੧) ਭਾਵ- ਬਹੁਤ ਨਿਰਮਲ। 2. ਪਾਣੀ. ਜਲ. “ਸਿਰੁ ਖੋਹਾਇ ਪੀਅਹਿ ਮਲ ਵਾਣੀ.” (ਮਃ ੧ ਵਾਰ ਮਾਝ) ਮਲਿਨ ਪਾਣੀ। 3. ਵਿ. ਵੰਤ. ਵਾਨ ਵਾਲਾ. ਵਾਲੀ. “ਅਖੁੱਟ ਨਦੀ ਜਿਸ ਸੁੰਮੇਵਾਣੀ.” (ਪ੍ਰਾਪੰਪ੍ਰ) ਸੋਮੇਂ (ਚਸ਼ਮੇ) ਵਾਲੀ ਨਦੀ ਦਾ ਪ੍ਰਵਾਹ ਸਦਾ ਅਖੁੱਟ ਹੁੰਦਾ ਹੈ। 4. ਸੰ. ਨਾਮ/n. ਸ਼ਬਦ. ਧੁਨਿ। 5. ਕਥਨ. ਬਯਾਨ. ਫਰਮਾਨ. “ਬਾਬਰ ਵਾਣੀ ਫਿਰਗਈ.” (ਆਸਾ ਅ: ਮਃ ੧) 6. ਸਰਸ੍ਵਤੀ। 7. ਸ੍ਵਰ। 8. ਜੀਭ. ਰਸਨਾ। 9. ਦੇਖੋ- ਬਾਣੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits