Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaaṫ. 1. ਗਲ, ਹਾਲ, ਖਬਰ। condition, affair. “ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥” ਜਪੁ ੭:੪ (2). 2. ਮੂੰਹ ਨਾਲ ਵੱਜਣ ਵਾਲੇ ਵਾਜੇ। musical instrument which sound by mouth. “ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥” ਜਪੁ ੨੨:੨ (5) “ਵਾਤ ਵਜਨਿ ਟੰਮਕ ਭੇਰੀਆ ॥” ਸਿਰੀ ੫, ਅਸ ੨੯, ੧੮:੧ (੭੪).
|
SGGS Gurmukhi-English Dictionary |
[P. n.] Mouth
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. information, enquiry.
|
Mahan Kosh Encyclopedia |
ਸੰ. ਵਾਦਿਤ੍ਰ. ਵਾਜਾ. “ਵਾਤ ਵਜਨਿ ਟੰਮਕ ਭੇਰੀਆ.” (ਸ੍ਰੀ ਮਃ ੫ ਪੈਪਾਇ) 2. ਵਾਰਤਾ. ਗੱਲ. “ਤ ਵਾਤ ਨ ਪੁਛੈ ਕੇ.” (ਜਪੁ) 3. ਮੁਖ. ਮੂੰਹ. ਦੇਖੋ- ਵਾਤਿ ਅਤੇ ਵਾਤੁ। 4. ਸੰ. {वात्.} ਧਾ. ਸੁਖੀ ਹੋਣਾ, ਇਕੱਠਾ ਕਰਨਾ, ਸੇਵਾ ਕਰਨਾ। 5. ਨਾਮ/n. ਸਪਰਸ਼ ਗੁਣ ਵਾਲਾ ਤਤ੍ਵ. ਵਾਯੁ. ਪੌਣ। 6. ਸ਼ਰੀਰ ਦਾ ਇੱਕ ਧਾਤੁ। 7. ਦੇਖੋ- ਬਾਤ। 8. ਦੇਖੋ- ਵ੍ਯਾੱਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|