Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaaṫ ⒤. ਮੂੰਹ ਵਿਚ। on mouth. on tongue. “ਹਉ ਬਲਿਹਾਰੀ ਤਿਨ ਕਉ ਸਿਫਤਿ ਜਿਨਾ ਦੈ ਵਾਤਿ ॥” ਸੂਹੀ ੩, ਵਾਰ ੧੫ ਸ, ੧, ੪:੧ (੭੯੦) “ਜਿਨ ਕਉ ਪੋਤੈ ਪੁੰਨੁ ਹੈ ਤਿਨੑ ਵਾਤਿ ਸਿ ਪੀਤੀ ॥” ਰਾਮ ੩, ਵਾਰ ੧੦:੪ (੯੫੧).
|
SGGS Gurmukhi-English Dictionary |
in the mouth.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਾਤ (ਮੁਖ) ਵਿੱਚ. ਮੂੰਹ ਵਿੱਚ. ਦੇਖੋ- ਸਿਪੀਤੀ. “ਦਿਲਿ ਕਾਤੀ, ਗੁੜੁ ਵਾਤਿ.” (ਸ. ਫਰੀਦ) ਮੂੰਹ ਵਿੱਚ ਮਿਠਾਸ. “ਹਉ ਬਲਿਹਾਰੀ ਤਿਨ ਕਉ ਸਿਫਤਿ ਜਿਨਾ ਦੈ ਵਾਤਿ.” (ਮਃ ੧. ਸੂਹੀ ਵਾਰ) 2. ਸੰ. ਨਾਮ/n. ਪਵਨ. ਵਾਯੁ। 3. ਸੂਰਯ। 4. ਚੰਦ੍ਰਮਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|