Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary | |
Vaaḋ ⒤. 1. ਝਗੜਿਆਂ ਨੂੰ। controversies. “ਵਾਦਿ ਵਿਰੋਧਿ ਸਲਾਹਣੇ ਵਾਦੇ ਆਵਣੁ ਜਾਣੁ ॥” ਸਿਰੀ ੧, ਅਸ ੫, ੭:੨ (੫੬) “ਵਾਦਿ ਅਹੰਕਾਰਿ ਨਾਹੀ ਪ੍ਰਭ ਮੇਲਾ ॥” (ਝਗੜੇ ਵਿਚ) ਗਉ ੧, ਅਸ ੧੨, ੪:੧ (੨੨੬). 2. ਫਜੂਲ, ਬੇਅਰਥ, ਨਿਰਾਰਥਕ। useless. “ਬਿਨੁ ਬੂਝੇ ਸਭੁ ਵਾਦਿ ਜੋਨੀ ਭਰਪਤੇ ॥” ਸੂਹੀ ੫, ਅਸ ੫, ੫:੨ (੭੬੨). 3. ਝਗੜਾ ਕਰਨ ਵਾਲੇ, ਝਗੜਾਲੂ। quarelsome. “ਇਕੁ ਸਜਣੁ ਸਭਿ ਸਜਣਾ ਇਕੁ ਵੈਰੀ ਸਭਿ ਵਾਦਿ ॥” ਰਾਮ ੫, ਵਾਰ ੧ ਸ, ੫, ੨:੧ (੯੫੭).
|
| SGGS Gurmukhi-English Dictionary |
useless discussion, controversy, quarrelsome discourse.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|