Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaapaaraa. 1. ਵਾਪਾਰ, ਵਣਜ। business. “ਕਾਇਆ ਅੰਦਰਿ ਵਣਜੁ ਕਰੇ ਵਾਪਾਰਾ ਨਾਮੁ ਨਿਧਾਨੁ ਸਚੁ ਪਾਵਣਿਆ ॥” ਮਾਝ ੩, ਅਸ ੧੦, ੬:੩ (੧੧੫). 2. ਵਾਪਾਰ ਕਰਨ ਵਾਲੇ, ਵਾਪਾਰੀ। businessman, traders. “ਇਕਿ ਰਤਨ ਪਦਾਰਥ ਵਣਜਦੇ ਇਕਿ ਕਚੈ ਦੇ ਵਾਪਾਰਾ ॥” ਮਾਝ ੧, ਵਾਰ ੭:੧ (੧੪੧).
|
SGGS Gurmukhi-English Dictionary |
businessman, trader.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|