Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaapaaree. ਵਾਪਾਰ ਕਰਨ ਵਾਲੇ। businessman. “ਵਾਪਾਰੀ ਵਣਜਾਰਿਆ ਆਏ ਵਜਹੁ ਲਿਖਾਇ ॥” ਸਿਰੀ ੧, ਅਸ ੯, ੬:੧ (੫੯) “ਨਾਨਕ ਭਗਤ ਸੋਹਨਿ ਦਰਿ ਸਾਚੈ ਸਾਚੇ ਕੇ ਵਾਪਾਰੀ ॥” (ਭਾਵ ਖਰੀਦਦਾਰ, ਚਾਹਵਾਨ) ਧਨਾ ੧, ਛੰਤ ੨, ੪:੬ (੬੮੯).
|
SGGS Gurmukhi-English Dictionary |
businessman, trader.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਵ੍ਯਾਪਾਰੀ. ਵਪਾਰ (ਵਣਜ) ਕਰਨ ਵਾਲਾ. “ਧਨੁ ਵਾਪਾਰੀ ਨਾਨਕਾ ਭਾਈ, ਮੇਲਿ ਕਰੇ ਵਾਪਾਰੁ.” (ਸੋਰ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|