Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaaraa. 1. ਫੇਰ, ਦੁਬਾਰਾ। again. “ਮਰਿ ਜੰਮਹਿ ਫਿਰਿ ਵਾਰੋ ਵਾਰਾ ॥” ਗਉ ੩, ਅਸ ੬, ੨:੩ (੨੩੨). 2. ਅੰਤ, ਓਡਕ। end. “ਕਹਣਿ ਕਰਨਿ ਵਾਰਾ ਨਹੀ ਆਵੈ ॥” ਆਸਾ ੧, ੧੩, ੨:੨ (੩੫੨). 3. ਕੁਰਬਾਨ ਕਰਕੇ, ਸਦਕੇ ਕਰਕੇ। by sacrificing. “ਇਹੁ ਤਨੁ ਮਨੁ ਦਿਤੜਾ ਵਾਰੋ ਵਾਰਾ ਰਾਮ ॥” ਵਡ ੫, ਛੰਤ ੧, ੧:੨ (੫੭੬).
|
SGGS Gurmukhi-English Dictionary |
1. again. 2. expression of sacrifice/ intense devotion/ greatfulness, expression of great respect. 3. end, limit.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. same as ਵਾਰੀ such as turn for milling grain or for collecting water form a common source, or for irrigating fields.
|
Mahan Kosh Encyclopedia |
ਦੇਖੋ- ਬਾਰਾ। 2. ਓੜਕ. ਅੰਤ. “ਕਹਰਿ ਕਥਨਿ ਵਾਰਾ ਨਹੀ ਆਵੈ.” (ਆਸਾ ਮਃ ੧) 3. ਵਾਲਾ. ਦਾਨ. ਵੰਡ. ਅਵਰ ਨ ਕੋਊ ਮਾਰਨ ਵਾਰਾ.” (ਆਸਾ ਮਃ ੪) ਆਇਆ ਹਕਾਰਾ ਚਲਣ ਵਾਰਾ.” (ਸਦੁ) 4. ਉਰਲਾ. ਪਾਸਾ. ਉਰਾਰ। 5. ਦੇਖੋ- ਵਾਲਾ। 6. ਵਾਰਿਆ. ਨਿਛਾਵਰ ਕੀਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|