Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaalaa. 1. ਵਾਨ, ਵੰਤ, ਕਾਰਜ ਦੇ ਕਰਤਾ। does. “ਆਖਣ ਵਾਲਾ ਕਿਆ ਵੇਚਾਰਾ ॥” (ਵਕਤਾ) ਆਸਾ ੧, ਸੋਦ ੨, ੪:੧ (9) “ਕਰਣੈ ਵਾਲਾ ਵਿਸਰਿਆ ਦੂਜੈ ਭਾਇ ਪਿਆਰੁ ॥” (ਕਰਤਾ) ਸਿਰੀ ੩, ੬੪, ੩:੨ (੩੯) “ਬਾਕੀ ਵਾਲਾ ਤਲਬੀਐ ਸਿਰਿ ਮਾਰੇ ਜੰਦਾਰੁ ਜੀਉ ॥” (ਕਰਮਾਂ ਦੇ ਹਿਸਾਬ ਦਾ ਬਾਕੀ ਕਢਣ ਵਾਲਾ ਭਾਵ ਧਰਮਰਾਜ) ਸੂਹੀ ੧, ਅਸ ੨, ੫:੧ (੭੫੧). 2. ਵਾਲ, ਕੇਸ। hair. “ਸੋਹਣੇ ਨਕ ਜਿਨ ਲੰਮੜੇ ਵਾਲਾ ॥” ਵਡ ੧, ਛੰਤ ੨, ੭:੨ (੫੬੭).
|
SGGS Gurmukhi-English Dictionary |
1. hair. 2. suffix indicating connection.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. master , owner, lord, ruler, protector, guardian.
|
Mahan Kosh Encyclopedia |
ਨਾਮ/n. ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। 2. ਵਿ. ਧਾਰਨ ਵਾਲਾ. ਵਾਨ. ਵੰਤ। 3. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|