Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaalee. ਵਤੀ, ਧਾਰਨ ਕਰਤਾ। who has. “ਜੈਸੀ ਗਗਨਿ ਫਿਰੰਤੀ ਊਡਤੀ ਕਪਰੇ ਬਾਗੇ ਵਾਲੀ ॥” ਗਉ ੪, ੫੧, ੨:੧ (੧੬੮).
|
English Translation |
(1) n.m. master, owner, lord, ruler, protector, guardian. (2) n.f. volley.
|
Mahan Kosh Encyclopedia |
ਇਸਤ੍ਰੀਆਂ ਦਾ ਕਰਣਭੂਸ਼ਣ. ਦੇਖੋ- ਵਾਲਾ 2. ਵਿ. ਧਾਰਨ ਕਰਨ ਵਾਲੀ. ਵਤੀ. “ਲਖ ਛਬਿ ਬਾਲੀ ਅਤਿ ਦੁਤਿਵਾਲੀ.” (ਦੱਤਾਵ) 3. ਅ਼. [والی] ਮਾਲਿਕ. ਸ੍ਵਾਮੀ। 4. ਹਾਕਿਮ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|