Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaasu-ḋév. ਵਿਆਪਕ, ਜਿਸਦਾ ਸਭ ਵਿਚ ਵਾਸਾ ਹੈ ਤੇ ਜਿਸ ਵਿਚ ਸਭ ਹਨ। omni present. “ਵਾਸਦੇਵ ਸਰਬਤ੍ਰ ਮੈ ਊਨ ਨ ਕਤਹੂ ਠਾਇ ॥” ਗਉ ੫, ਬਾਅ ੪੬ਸ:੧ (੨੫੯).
|
SGGS Gurmukhi-English Dictionary |
that lives everywhere, all-pervading, omnipresent.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਵਾਸੁਦੇਉ) ਜਿਸ ਵਿੱਚ ਸਭ ਦਾ ਨਿਵਾਸ ਹੈ ਅਰ ਜੋ ਸਭ ਵਿੱਚ ਹੈਵੇ ਵਾਹਗੁਰੂ ਕਰਤਾਰ.{1910} “ਵਵੈ, ਵਾਸੁਦੇਉ ਪਰਮੇਸੁਰ.” (ਆਸਾ ਪਟੀ ਮਃ ੧) “ਵਾਸੁਦੇਵ ਸਰਬਤ੍ਰ ਮੈ, ਉਨ ਨ ਕਤਹੂ ਠਾਇ.” (ਬਾਵਨ) 2. ਵਸੁਦੇਵ ਦੇ ਪੁਤ੍ਰ ਕ੍ਰਿਸ਼ਨ ਜੀ। 3. ਦੇਖੋ- ਪਉਡਰੀਕ. Footnotes: {1910} सर्वत्रासौ समस्तं च वसत्यत्रेति वै यतः। ततः स वासुदेवेति विद्वद्भिः परिपठ्यते॥ (ਵਿਸ਼ਨੁਪੁਰਾਣ ਅੰਸ਼ ੧ ਅ: ੨ ਅਤੇ ਅੰਸ਼ ੬ ਅ: ੫).
Mahan Kosh data provided by Bhai Baljinder Singh (RaraSahib Wale);
See https://www.ik13.com
|
|