Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaahee. ਉਸੇ (ਹਰੀ) ਨੂੰ। to same. “ਵਾਵਾ ਵਾਹੀ ਜਾਨੀਐ ਵਾ ਜਾਨੇ ਇਹੁ ਹੋਇ ॥” ਗਉ ਕਬ, ਬਾਅ ੩੮:੧ (੩੪੨).
|
English Translation |
n.f. process or act of ploughing, tillage, tilth; agriculture; adj., v. form. ploughed.
|
Mahan Kosh Encyclopedia |
ਨਾਮ/n. ਖੇਤ ਦੀ ਵਹਾਈ. ਵਾਹੁਣ ਦੀ ਕ੍ਰਿਯਾ। 2. ਕਾਸ਼ਤਕਾਰੀ (agriculture) 3. ਪੜਨਾਂਵ/pron. ਵਹੀ. ਓਹੀ। 4. ਉਸੇ ਨੂੰ. ਵਾਂਹੀਂ. “ਵਾਵਾ, ਵਾਹੀ ਜਾਨੀਐ.” (ਗਉ ਬਾਵਨ ਕਬੀਰ) 5. ਅ਼. [واہی] ਵਿ. ਕਮਜ਼ੋਰ। 6. ਸੁਸਤ. 7. ਪਾਟਿਆ ਹੋਇਆ। 8. ਨਿਕੰਮਾ। 9. ਸਿੰਧੀ. ਨਾਮ/n. ਚੌਕੀਦਾਰ. ਪਹਿਰੂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|