Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaaṛ ⒤. 1. ਫਸਲ ਦੀ ਰਾਖੀ ਲਈ ਖੇਤ ਦੁਆਲੇ ਕੰਡੇਦਾਰ ਝਾੜੀ ਦੀ ਰਖਿਆ। fence. “ਜਾ ਪਕਾ ਤਾ ਕਟਿਆ ਰਹੀ ਸੁ ਪਲਰਿ ਵਾੜਿ ॥” ਮਾਝ ੧, ਵਾਰ ੧੧ ਸ, ੧, ੧:੧ (੧੪੨). 2. ਵਾੜੀ, ਖੇਤੀ, ਬਗੀਚੀ। small garden/orchard. “ਨਾਨਕ ਫੁਲਾ ਸੰਦੀ ਵਾੜਿ ਖਿੜਿਆ ਹਭੁ ਸੰਸਾਰੁ ਜਿਉ ॥” ਮਾਰੂ ੫, ਵਾਰ ੪ ਸ, ੫, ੩:੨ (੧੦੯੫).
|
SGGS Gurmukhi-English Dictionary |
1. fence. 2. small garden.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਵਾਟਿਕਾ. ਬਗੀਚਾ. “ਨਾਨਕ ਫੁਲਾ ਸੰਦੀ ਵਾੜਿ.” (ਵਾਰ ਮਾਰੂ ੨. ਮਃ ੫) 2. ਵਾੜ. “ਤੈ ਸਹਿ ਦਿਤੀ ਵਾੜਿ, ਨਾਨਕ ਖੇਤੁ ਨ ਛਿਜਈ.” (ਵਾਰ ਗੂਜ ੨. ਮਃ ੫) 3. ਕ੍ਰਿ. ਵਿ. ਵਾੜਕੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|