Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vi-aapaṫ. 1. ਫੈਲੀ ਹੋਈ, ਵਿਆਪਕ, ਲਗੀ (ਚੰਬੜੀ) ਹੋਈ। spread. “ਤੀਨੇ ਲੋਅ ਵਿਆਪਤ ਹੈ ਅਧਿਕ ਰਹੀ ਲਪਟਾਇ ॥” ਸਿਰੀ ੩, ਅਸ ੨੧, ੫:੨ (੬੭). 2. ਲਗਦਾ, ਪੋਂਹਦਾ। cling, embress. “ਨਾਨਕ ਦੁਖੁ ਸੁਖੁ ਵਿਆਪਤ ਨਹੀ ਜਿਥੈ ਆਤਮ ਰਾਮ ਪ੍ਰਗਾਸੁ ॥” ਸਲੋ ੩, ੧੬:੩ (੧੪੧੪).
|
English Translation |
adj. diffused, pervading, spread.
|
Mahan Kosh Encyclopedia |
ਦੇਖੋ- ਬਿਆਪਤ. “ਤੀਨੇ ਲੋਅ ਵਿਆਪਤ ਹੈ, ਅਧਿਕ ਰਹੀ ਲਪਟਾਇ.” (ਸ੍ਰੀ ਅ: ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|