Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vi-aap ⒤. ਚੰਬੜੀ ਹੋਈ। clung, embrassed. “ਪਰਪੰਚਿ ਵਿਆਪਿ ਰਹਿਆ ਮਨੁ ਦੋਇ ॥” (ਵਿਚ ਫਸਿਆ ਪਿਆ ਹੈ) ਗਉ ੧, ੭, ੩:੩ (੧੫੩) “ਜੋ ਮੋਹਿ ਦੂਜੈ ਚਿਤੁ ਲਾਇਦੇ ਤਿਨਾ ਵਿਆਪਿ ਰਹੀ ਲਪਟਾਇ ॥” ਗੂਜ ੩, ਵਾਰ ੧੩ ਸ, ੩, ੧:੨ (੫੧੩) “ਇੰਦ੍ਰੀ ਵਿਆਪਿ ਰਹੀ ਅਧਿਕਾਈ ਕਾਮੁ ਕ੍ਰੋਧੁ ਨਿਤ ਸੰਤਾਵੈ ॥” ਵਡ ੩, ਅਸ ੨, ੧:੨ (੫੬੫).
|
|