Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vi-aapi-aa. ਚੰਬੜਿਆ ਹੈ, ਵਿਚ ਫਸਿਆ ਹੈ। clung, entrapped. “ਮਨਮੁਖੁ ਮੋਹਿ ਵਿਆਪਿਆ ਬੈਰਾਗੁ ਉਦਾਸੀ ਨ ਹੋਇ ॥” ਸਿਰੀ ੩, ੪੧, ੧:੧ (੨੯) “ਅਹੰਕਾਰੁ ਕਰਹਿ ਅਹੰਕਾਰੀਆ ਵਿਆਪਿਆ ਮਨ ਕੀ ਮਤਿ ॥” (ਫਸਿਆ ਹੈ, ਪਿਛੇ ਪਿਆ ਹੈ) ਸਿਰੀ ੫, ੭੧, ੩:੩ (੪੨) “ਤਿਖਾ ਭੂਖ ਬਹੁ ਤਪਤਿ ਵਿਆਪਿਆ ॥” (ਪਿਆ ਹੋਇਆ, ਫਸਿਆ ਹੋਇਆ) ਬਿਲਾ ੫, ੧੦, ੨:੧ (੮੦੪).
|
SGGS Gurmukhi-English Dictionary |
engaged.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|