Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vi-aapee. ਲਗੀ ਹੋਈ, ਗ੍ਰਸਤ। entrapped, caught. “ਮਨਮੁਖਿ ਕਾਮਿ ਵਿਆਪੀ ਮੋਹਿ ਸੰਤਾਪੀ ਕਿਸੁ ਆਗੈ ਜਾਇ ਪੁਕਾਰੇ ॥” ਗਉ ੩, ਛੰਤ ੩, ੩:੫ (੨੪੫) “ਸਗਲ ਸਮਗ੍ਰ੍ਰੀ ਮੋਹਿ ਵਿਆਪੀ ਕਬ ਊਚੇ ਕਬ ਨੀਚੇ ॥” (ਫਸੀ ਹੋਈ) ਸੋਰ ੫, ੯, ੧:੧ (੬੧੦).
|
SGGS Gurmukhi-English Dictionary |
engaged.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|