Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vi-aapé. 1. ਗ੍ਰਸੇ ਹੋਏ। entrapped, trapped. “ਸੰਤ ਜਨਾ ਕੀ ਨਿੰਦਾ ਵਿਆਪੇ ਨਾ ਉਰਵਾਰਿ ਨ ਪਾਰੀ ॥” (ਫਸੇ ਹੋਏ) ਗੂਜ ੪, ਅਸ ੧, ੬:੨ (੫੦੭) “ਮਨਮੁਖ ਮਾਇਆ ਮੋਹ ਵਿਆਪੇ ਦੂਖਿ ਸੰਤਾਪੇ ਦੂਜੇ ਪਤਿ ਗਵਾਈ ॥” (ਫਸੇ ਹੋਏ) ਵਡ ੩, ਛੰਤ ੩, ੩:੪ (੫੬੯). 2. ਲਗਦਾ, ਗ੍ਰਸਦਾ, ਚੰਬੜਦਾ। cling. “ਹਰਿ ਜਪੁ ਰਸਨਾ ਦੁਖੁ ਨ ਵਿਆਪੇ ॥” ਬਿਲਾ ੫, ੧੦, ੧*:੨ (੮੦੪) “ਸਾਜਨ ਰਹੰਸੇ ਦੁਸਟ ਵਿਆਪੇ ਸਾਚੁ ਜਪਿ ਸਚੁ ਲਾਹਓ ॥” (ਵਿਪਤਾ ਵਿਚ ਪੈ ਗਏ) ਗਉ ੧, ਛੰਤ ੧, ੪:੪ (੨੪੨) “ਸਾਧੂ ਜਨ ਕੀ ਨਿੰਦਾ ਵਿਆਪੇ ਜਾਸਨਿ ਜਨਮੁ ਗਵਾਈ ॥” (ਗ੍ਰਸਤ) ਸੋਰ ੩, ੫, ੩:੨ (੬੦੧) “ਇਕਿ ਕਢੇ ਇਕਿ ਲਹਰਿ ਵਿਆਪੇ ॥” (ਫਸੇ) ਮਾਰੂ ੫, ਅਸ ੮, ੭:੨ (੧੦੨੦) “ਇਕਿ ਕਢੇ ਇਕਿ ਲਹਰਿ ਵਿਆਪੇ ॥” (ਫਸੇ) ਮਾਰੂ ੫, ਅਸ ੮, ੭:੨ (੧੦੨੦) “ਤ੍ਰੈ ਗੁਣ ਮਾਇਆ ਮੋਹਿ ਵਿਆਪੇ ਤੁਰੀਆ ਗੁਣੁ ਹੈ ਗੁਰਮੁਖਿ ਲਹੀਆ ॥” ਬਿਲਾ ੪, ਅਸ ੧, ੭:੧ (੮੩੩) “ਦੁਸਮਨ ਹਤੇ ਦੋਖੀ ਸਭਿ ਵਿਆਪੇ ॥” (ਲਪੇਟੇ ਗਏ, ਗ੍ਰਸੇ ਗਏ) ਮਲਾ ੫, ੮, ੧:੧ (੧੨੬੮).
|
SGGS Gurmukhi-English Dictionary |
happens, engages.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|