Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vikṇaa. ਵੇਚ ਦੇਵਾਂ। sell. “ਸਤਿਗੁਰੁ ਪੁਰਖੁ ਮਿਲਾਇ ਅਵਗਣਿ ਵਿਕਣਾ ਗੁਣ ਰਤਾ ਬਲਿਰਾਮ ਜੀਉ ॥” (ਦੂਰ ਕਰ ਦੇਵਾਂ, ਤਿਆਗ ਦੇਵਾ) ਸੂਹੀ ੪, ਛੰਤ ੧, ੧:੧ (੭੭੨).
|
SGGS Gurmukhi-English Dictionary |
to be sold, sell.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
v.i. to be sold, sell.
|
Mahan Kosh Encyclopedia |
(ਵਿਕਣ, ਵਿਕਣੁ) ਵੇਚਿਆ ਜਾਣਾ। 2. ਸੰ. ਵਿਕ੍ਰਯਣ. ਵੇਚਣਾ. ਮੁੱਲ ਲੈਕੇ ਕਿਸੇ ਵਸ੍ਤੁ ਦਾ ਦੇਣਾ. “ਗੁਣ ਸੰਗ੍ਰਹਿ, ਅਵਗਣ ਵਿਕਣਹਿ.” (ਵਡ ਛੰਤ ਮਃ ੩) “ਗੁਣ ਵਿਹਾਝਹਿ, ਅਉਗਣ ਵਿਕਣਹਿ.” (ਆਸਾ ਅ: ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|