Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vikaa-i. 1. ਖਰੀਦ ਲਏ। buys, purchases. “ਇਹੁ ਤਨੁ ਵੇਚੀ ਬੈ ਕਰੀ ਜੇ ਕੋ ਲਏ ਵਿਕਾਇ ॥” ਸੂਹੀ ੧, ੭, ੪:੧ (੭੩੦). 2. ਵਿਕਦਾ ਹੈ। sold. “ਨਾ ਇਹ ਮਾਰੀ ਨ ਮਰੈ ਨਾ ਇਹ ਹਟਿ ਵਿਕਾਇ ॥” ਬਿਲਾ ੪, ਵਾਰ ੧੦ ਸ, ੩, ੨:੨ (੮੫੩).
|
SGGS Gurmukhi-English Dictionary |
by selling out (having been sold).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿਕ੍ਰਯ ਹੁੰਦਾ ਹੈ. ਵਿਕਦਾ ਹੈ। 2. ਦੇਖੋ- ਵਿਕਾਇ ਲਏ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|